ਅਜ ਜਲੰਧਰ ਵਿਖੇ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਦੀ ਪ੍ਰਧਾਨਗੀ ਅਤੇ ਪ੍ਰਧਾਨ ਸੁਸ਼ੀਲ ਸ਼ਰਮਾਂ ਜੀ ਦੀ ਅਗਵਾਈ ਹੇਠ ਭਾਜਪਾ ਦੀ ਬਹੁਤ ਹੀ ਮਹੱਤਵਪੂਰਨ ਬੈਠਕ ਹੋਈ |

167193035_10216476818633604_2908065225037060359_n 168369941_10216476818873610_5825836524374308478_n
ਅਜ ਜਲੰਧਰ ਵਿਖੇ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਦੀ ਪ੍ਰਧਾਨਗੀ ਅਤੇ ਪ੍ਰਧਾਨ ਸੁਸ਼ੀਲ ਸ਼ਰਮਾਂ ਜੀ ਦੀ ਅਗਵਾਈ ਹੇਠ ਭਾਜਪਾ ਦੀ ਬਹੁਤ ਹੀ ਮਹੱਤਵਪੂਰਨ ਬੈਠਕ ਹੋਈ,ਜਿਸ ਵਿੱਚ ਭਾਜਪਾ ਦੇ ਸਾਬਕਾ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਜੀ,ਸੂਬੇ ਦੇ ਜਰਨਲ ਸਕੱਤਰ ਸ੍ਰੀ ਜੀਵਨ ਗੁਪਤਾ ਜੀ, ਉਪ ਪ੍ਰਧਾਨ ਰਾਜੇਸ਼ ਬਾਘਾ ਜੀ, ਰਾਕੇਸ਼ ਰਾਠੌਰ ਜੀ, ਸ੍ਰੀ ਵਿਨੋਦ ਸ਼ਰਮਾ ਜੀ,ਪ੍ਰਦੇਸ਼ ਦੇ ਪ੍ਰਵਕਤਾ ਮੋਹਿੰਦਰ ਭਗਤ ਜੀ ,ਦੀਵਾਨ ਅਮਿਤ ਅਰੋੜਾ ਜੀ,ਪੰਜਾਬ ਭਾਜਪਾ ਆਈਟੀ ਅਤੇ ਸੋਸ਼ਲ ਮੀਡੀਆ ਵਿਭਾਗ ਦੇ ਮੁਖੀ ਰਾਕੇਸ਼ ਗੋਇਲ ਜੀ, ਪ੍ਰਦੇਸ਼ ਦੇ ਪਦਾਅਧਿਕਾਰੀ, ਜਿਲਾ ਜਲੰਧਰ ਦੇ ਮੋਰਚਾ ਪ੍ਰਧਾਨ, ਜ਼ਿਲ੍ਹੇ ਦੇ ਮੰਡਲ ਪ੍ਰਧਾਨ, ਜ਼ਿਲ੍ਹਾ ਕਾਰਜਕਾਰਨੀ ਸਦੱਸ, ਅਤੇ ਸੀਨੀਅਰ ਨੇਤਾ ਮੌਜੂਦ ਰਹੇ।