ਅੱਜ ਪੰਜਾਬ ਦੇ ਉੱਘੇ ਗੀਤਕਾਰ, ਗਾਇਕ, ਦਲਿਤ ਨੇਤਾ ਜੱਗੀ ਟੌਹੜਾ ਜੀ ਭਾਜਪਾ ਦੇ ਵਿੱਚ ਸ਼ਾਮਲ ਹੋਏ।

122073520_1568874723296603_3480505923479623973_o
ਅੱਜ ਪੰਜਾਬ ਦੇ ਉੱਘੇ ਗੀਤਕਾਰ, ਗਾਇਕ, ਦਲਿਤ ਨੇਤਾ ਜੱਗੀ ਟੌਹੜਾ ਜੀ ਭਾਜਪਾ ਦੇ ਵਿੱਚ ਸ਼ਾਮਲ ਹੋਏ। ਚੰਡੀਗਡ਼੍ਹ ਵਿੱਖੇ ਮਾਣਯੋਗ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੇ ਜੱਗੀ ਟੌਹੜਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ਼੍ਰੀ ਦਿਨੇਸ਼ ਜੀ ਸੰਗਠਨ ਮਹਾਂਮੰਤਰੀ, ਸ਼੍ਰੀ ਜੀਵਨ ਗੁਪਤਾ ਜੀ ਸੂਬਾ ਜਨ. ਸਕੱਤਰ, ਸ਼੍ਰੀ ਸੁਭਾਸ਼ ਸ਼ਰਮਾ ਜੀ ਸੂਬਾ ਜਨ. ਸਕੱਤਰ, ਸ਼੍ਰੀ ਅਨਿਲ ਸਰੀਨ ਜੀ ਸੂਬਾ ਮੁੱਖ ਬੁਲਾਰਾ, ਸ਼੍ਰੀਮਤੀ ਸੁਖਵਿੰਦਰ ਕੌਰ ਨੌਲੱਖਾ ਜੀ ਸੂਬਾ ਸਕੱਤਰ, ਸ਼੍ਰੀ ਰਾਜੇਸ਼ ਬਾਘਾ ਜੀ ਸੂਬਾ ਮੀਤ ਪ੍ਰਧਾਨ, ਸ਼੍ਰੀ ਰਾਜ ਕੁਮਾਰ ਅਟਵਾਲ ਜੀ ਸੂਬਾ ਪ੍ਰਧਾਨ ਐਸ.ਸੀ. ਮੋਰਚਾ ਮੌਜੂਦ ਸਨ।