ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਸਿੱਖ ਭਾਈ ਚਾਰੇ ਦੇ ਨਾਲ ਖਾਸ ਰਿਸ਼ਤਾ- ਆਪਣੇ ਆਪ ਨੂੰ ਸਿੱਖ ਗੁਰੂਆਂ ਦਾ ਦਾਸ ਮੰਨਦੇ ਹੋਏ – ਪੀਐਮ ਸ਼੍ਰੀ ਨਰਿੰਦਰ ਮੋਦੀ

ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਸਿੱਖ ਭਾਈ ਚਾਰੇ ਦੇ ਨਾਲ ਖਾਸ ਰਿਸ਼ਤਾ | ਆਪਣੇ ਆਪ ਨੂੰ ਸਿੱਖ ਗੁਰੂਆਂ ਦਾ ਦਾਸ ਮੰਨਦੇ ਹੋਏ ਪੀਐਮ ਸ਼੍ਰੀ ਨਰਿੰਦਰ ਮੋਦੀ ਸਿੱਖ ਭਾਈਚਾਰੇ ਦੇ ਭਲੇ ਤੇ ਵਿਕਾਸ ਲਈ, ਉਨ੍ਹਾਂ ਨਾਲ ਜੁੜੀਆਂ ਮੁਸ਼ਕਿਲਾਂ ਦੇ ਹੱਲ ਕਰਨ ਦੇ ਨਾਲ-ਨਾਲ, ਸਿੱਖ ਗੁਰੂਆਂ ਦੇ ਸਮੁੱਚੀ ਮਨੁੱਖਤਾ ਨੂੰ ਪ੍ਰੇਰਣਾ ਦੇਣ ਵਾਲੇ ਵਿਚਾਰਾਂ ਦਾ ਦੁਨੀਆਂ ਭਰ ਵਿੱਚ ਪ੍ਰਚਾਰ ਕਰਦੇ ਆ ਰਹੇ ਹਨ।

ਸਿੱਖ ਭਾਈਚਾਰੇ ਦੇ ਨਾਲ ਪੀਐਮ ਮੋਦੀ ਦਾ ਲਗਾਅ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਝਲਕਦਾ ਹੈ |