ਪੰਜਾਬ ਦੇ ਸਥਾਪਨਾਂ ਦਿਵਸ ਤੇ ਸਾਰੇ ਪ੍ਰਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਅਤੇ ਹਾਰਦਿਕ ਸ਼ੁੱਭਕਾਮਨਾਵਾਂ।
ਮਹਾਨ ਸਿੱਖ ਗੁਰੂਆਂ ਦੀ ਪਵਿੱਤਰ ਧਰਤੀ, ਵੀਰ ਕਰਾਂਤੀਕਾਰੀ ਅਤੇ ਸ਼ਹੀਦਾਂ ਦੀ ਜਨਮ ਭੂਮੀ, ਧਰਮ ਅਤੇ ਆਪਸੀ ਭਾਈਚਾਰੇ ਦੀ ਸਾਂਝ, ਖੁਸ਼ਹਾਲੀ ਭਰਿਆ ਰਾਜ ਪੰਜਾਬ ਦੇ ਸਥਾਪਨਾਂ ਦਿਵਸ ਤੇ ਸਾਰੇ ਪ੍ਰਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਅਤੇ ਹਾਰਦਿਕ ਸ਼ੁੱਭਕਾਮਨਾਵਾਂ।
#PunjabSathapnaDivas