ਪੰਜਾਬ ਭਾਜਪਾ ਦੀ ਬਹੁਤ ਹੀ ਮਹੱਤਵਪੂਰਨ ਬੈਠਕ |

166800646_1706514466199294_476073284689278836_n
ਪੰਜਾਬ ਭਾਜਪਾ ਦੀ ਬਹੁਤ ਹੀ ਮਹੱਤਵਪੂਰਨ ਬੈਠਕ ਦੋ ਚਰਨਾਂ ਵਿੱਚ ਹੋਈ ਜਿਸ ਵਿੱਚ ਪ੍ਰਦੇਸ਼ ਭਾਜਪਾ ਦਾ ਕੋਰ ਗਰੁੱਪ, ਪ੍ਰਦੇਸ਼ ਦੇ ਪਦਅਧਿਕਾਰੀ, ਪ੍ਰਦੇਸ਼ ਮੋਰਚਾ ਪ੍ਰਧਾਨ ਅਤੇ ਸੀਨੀਅਰ ਨੇਤਾ ਮੌਜੂਦ ਰਹੇ l ਬੈਠਕ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੇ ਕੀਤੀ। ਸੂਬੇ ਦੇ ਸਹ ਇੰਚਾਰਜ ਡਾਕਟਰ ਨਰਿੰਦਰ ਸਿੰਘ ਵਿਸ਼ੇਸ਼ ਰੂਪ ਵਿੱਚ ਹਾਜ਼ਰ ਰਹੇ l