ਪੰਜਾਬ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲਾ ਪ੍ਰਭਾਰੀਆਂ ਨਾਲ ਇਕ ਵਰਚੁਅਲ ਮੀਟਿੰਗ ਕੀਤੀ |

175578810_1722276004623140_2040704303647248596_n

ਕੋਮੀ ਪ੍ਰਧਾਨ ਸ੍ਰੀ ਜੇ ਪੀ ਨੱਡਾ ਜੀ ਦੇ ਆਦੇਸ਼ ਅਨੁਸਾਰ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਪ੍ਰਧਾਨਗੀ ਹੇਠ ਤੇਜ਼ੀ ਨਾਲ ਵਧ ਰਹੇ ਕੋਰੋਨਾ ਨੂੰ ਲੈਕੇ ਪੰਜਾਬ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲਾ ਪ੍ਰਭਾਰੀਆਂ ਨਾਲ ਇਕ ਵਰਚੁਅਲ ਮੀਟਿੰਗ ਕੀਤੀ ਗਈ ਜਿਸ ਵਿਚ “ਸੇਵਾ ਹੀ ਸੰਗਠਨ” ਪ੍ਰੋਗਰਾਮ ਦੇ ਅਧੀਨ ਕੋਰੋਨਾ ਨੂੰ ਵੇਖਦੇ ਹੋਏ ਜ਼ਰੂਰਤਮੰਦਾਂ ਲਈ ਵੱਧ ਚੜ ਕੇ ਸੇਵਾ ਕਾਰਜ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿੱਚ ਕੌਮੀ ਉਪ-ਪ੍ਰਧਾਨ ਸੁਦਾਨ ਸਿੰਘ ਜੀ ਅਤੇ ਕੌਮੀ ਜਰਨਲ ਸਕੱਤਰ ‘ਤੇ ਪੰਜਾਬ ਦੇ ਪ੍ਰਭਾਰੀ ਸ਼੍ਰੀ ਦੁਸ਼ਯੰਤ ਗੌਤਮ ਜੀ ਦਾ ਮਾਰਗ-ਦਰਸ਼ਨ ਮਿਲਿਆ। ਮੀਟਿੰਗ ਵਿੱਚ ਸੂਬੇ ਦੇ ਜਰਨਲ ਸਕੱਤਰ ਸੰਗਠਨ ਸ਼੍ਰੀ ਦਿਨੇਸ਼ ਕੁਮਾਰ ਜੀ, ਸੂਬੇ ਦੇ ਜਰਨਲ ਸਕੱਤਰ ਸ੍ਰੀ ਜੀਵਨ ਗੁਪਤਾ ਜੀ ਅਤੇ ਸੁਭਾਸ਼ ਸ਼ਰਮਾ ਜੀ , ਸੂਬੇ ਦੇ ਉਪ ਪ੍ਰਧਾਨ ਸ਼੍ਰੀ ਰਾਜੇਸ਼ ਬਾਘਾ ਜੀ ਵੀ ਮੌਜੂਦ ਸਨ।