ਪੰਜਾਬ ਵਿੱਚ ਮਜਬੂਤ ਹੁੰਦੀ ਭਾਜਪਾ |

 123272085_1583550638495678_7853413088574012095_n 123132737_1583550575162351_6036833177121705609_n
ਅੱਜ, ਸ਼ਿਵ ਸੈਨਾ ਦੇ ਉੱਤਰ ਭਾਰਤ ਦੇ ਇੰਚਾਰਜ ਅਮਿਤ ਭਾਰਗਵ ਜੀ ਜੀਰਕਪੁਰ ਜਿਲਾ ਮੋਹਾਲੀ ਵਿੱਚ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ | ਉਨ੍ਹਾਂ ਦਾ ਭਾਜਪਾ ਪਰਿਵਾਰ ਵਿੱਚ ਆਉਣ ਤੇ ਨਿਘਾ ਸਵਾਗਤ ਅਤੇ ਹਾਰਦਿਕ ਸ਼ੁਭਕਾਮਨਾਵਾਂ।