ਪੰਜਾਬ ਵਿੱਚ ਮਜਬੂਤ ਹੁੰਦੀ ਭਾਜਪਾ।

123086934_1583583815159027_92742978352742285_o123346962_1583583785159030_5595754983822697225_o
ਅੱਜ ਬੀਜੇਪੀ ਜਿਲ੍ਹਾ ਮਾਨਸਾ ਵਿੱਚ ਸੰਗਠਨ ਦੀ ਮਜਬੂਤੀ ਲਈ ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਸ੍ਰੀ ਕ੍ਰਿਸ਼ਨ ਦੇਵ ਭੰਡਾਰੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਮਾਨਸਾ ਦੇ ਕਾਰਜ ਕਰਤਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੀ ਪੰਜਾਬ ਭਾਜਪਾ ਇਸ ਵਾਰ 117 ਸੀਟਾਂ ਤੇ ਚੋਣ ਲੜੇਗੀ ਅਤੇ 2022 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਵੀ ਬਣਾਵਾਂਗੇ।
ਪੰਜਾਬ ਵਿੱਚ ਮਜਬੂਤ ਹੁੰਦੀ ਭਾਜਪਾ।