ਬਾਬਾ ਸਾਹਿਬ ਡਾ ਭੀਮਰਾਓ ਅੰਬੇਦਕਰ ਜੀ ਦਾ ਅਪਮਾਨ ਨਹੀਂ ਸਹੇਗੀ:-ਭਾਜਪਾ

122539635_1574620156055393_1760952008159592603_n
ਸ਼ਹੀਦ ਭਗਤ ਸਿੰਘ ਨਗਰ ਵਿਚ ਬਾਬਾ ਸਾਹਿਬ ਡਾ ਭੀਮਰਾਓ ਅੰਬੇਡਕਰ ਜੀ ਦੀ ਮੂਰਤੀ ਤੇ ਭਾਜਪਾ ਵਲੋਂ ਅਰਪਣ ਕਿਤੀ ਗਈ ਮਾਲਾ ਨੂੰ ਕਾਂਗਰਸ ਦੇ ਸ਼ਰਾਰਤੀ ਅਨਸਰਾਂ ਨੇ ਮਾਲਾ ਨੂੰ ਉਤਾਰ ਕੇ ਸੁੱਟ ਦਿੱਤਾ।
ਬਾਬਾ ਸਾਹਿਬ ਡਾ ਭੀਮਰਾਓ ਅੰਬੇਦਕਰ ਜੀ ਦਾ ਅਪਮਾਨ ਨਹੀਂ ਸਹੇਗੀ:-ਭਾਜਪਾ
ਉਸੀਂ ਲੜੀ ਵਿਚ ਅੱਜ ਲੁਧਿਆਣਾ ਭਾਜਪਾ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਫੁੱਲ ਮਾਲਾ ਅਰਪਣ ਕਿਤੀ ਗਈ।