ਭਾਜਪਾ ਵੱਲੋਂ ਅੱਜ ਜਲੰਧਰ ਤੋਂ ਚੰਡੀਗੜ੍ਹ ਦੇ ਲਈ ਦਲਿਤ ਇੰਨਸਾਫ਼ ਯਾਤਰਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਵਿਚ ਸ਼ੁਰੂ ਹੋਈ

collage-4
ਭਾਜਪਾ ਵੱਲੋਂ ਅੱਜ ਜਲੰਧਰ ਤੋਂ ਚੰਡੀਗੜ੍ਹ ਦੇ ਲਈ ਦਲਿਤ ਇੰਨਸਾਫ਼ ਯਾਤਰਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਵਿਚ ਸ਼ੁਰੂ ਹੋਈ ਜਿਸ ਵਿੱਚ ਭਾਰੀ ਸੰਖਿਆ ਵਿਚ ਭਾਜਪਾ ਵਰਕਰ ਸ਼ਾਮਿਲ ਹੋਏ।

ਇਸ ਦਲਿਤ ਇੰਨਸਾਫ਼ ਰੈਲੀ ਦੇ ਵਿੱਚ ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ , ਸਾਬਕਾ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੈ ਸਾਂਪਲਾ ਜੀ , ਸੂਬੇ ਦੇ ਜਰਨਲ ਸਕੱਤਰ ਜੀਵਨ ਗੁਪਤਾ ਅਤੇ ਸੁਭਾਸ਼ ਸ਼ਰਮਾ ਜੀ, ਪ੍ਰਦੇਸ਼ ਦੇ ਮੀਤ ਪ੍ਰਧਾਨ ਰਾਜੇਸ਼ ਬਾਘਾ ਜੀ, ਐਸ ਸੀਂ ਮੋਰਚਾ ਪੰਜਾਬ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਜੀ, ਸਾਬਕਾ ਕੈਬਨਿਟ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਜੀ, ਸਾਬਕਾ ਸੀਪੀਐਸ ਸ੍ਰੀ ਕੇ ਡੀ ਭੰਡਾਰੀ ਜੀ, ਮਹਿੰਦਰ ਭਗਤ ਜੀ, ਭਾਜਪਾ ਐਸ ਸੀ ਮੋਰਚਾ ਪੰਜਾਬ ਦੇ ਸਾਬਕਾ ਪ੍ਰਧਾਨ ਮਨਜੀਤ ਬਾਲੀ, ਸੁਸ਼ੀਲ ਸ਼ਰਮਾ ਜ਼ਿਲ੍ਹਾ ਪ੍ਰਧਾਨ ਭਾਜਪਾ ਜਲੰਧਰ ਸ਼ਹਿਰੀ, ਬਲਵੰਤ ਭਰਵਾਕਰ ਜ਼ਿਲ੍ਹਾ ਜਨਰਲ ਸਕੱਤਰ, ਰਾਜੀਵ ਢੀਂਗਰਾ ਜ਼ਿਲ੍ਹਾ ਜਨਰਲ ਸਕੱਤਰ, ਰਾਕੇਸ਼ ਗਿੱਲ ਮੀਤ ਪ੍ਰਧਾਨ ਭਾਜਪਾ ਪੰਜਾਬ, ਸੀਮਾ ਦੇਵੀ ਸਾਬਕਾ ਐਮ ਐਲ ਏ ਭੌਆ, ਮੋਹਿਤ ਭਾਰਦਵਾਜ ਜਨਰਲ ਸੱਕਤਰ ਭਾਜਪਾ ਐਸ ਸੀ ਮੋਰਚਾ ਪੰਜਾਬ, ਸੁਰਿੰਦਰ ਮਹੇਂ ਸਾਬਕਾ ਮੇਅਰ, ਜੋਗੀ ਤੱਲ੍ਹਣ ਇੰਚਾਰਜ ਭਾਜਪਾ ਆਈ ਟੀ ਐਸੀ ਮੋਰਚਾ ਪੰਜਾਬ, ਭੁਪਿੰਦਰ ਕੁਮਾਰ ਪ੍ਰਧਾਨ ਭਾਜਪਾ ਐਸ ਸੀ ਮੋਰਚਾ ਜਲੰਧਰ ਸ਼ਹਿਰੀ, ਪਵਨ ਭੱਟੀ ਪ੍ਰਧਾਨ ਭਾਜਪਾ ਐਸ ਸੀ ਮੋਰਚਾ ਜਲੰਧਰ ਦਿਹਾਤੀ ਉੱਤਰੀ, ਭਾਜਪਾ ਆਈ ਟੀ ਸੋਸ਼ਲ ਮੀਡੀਆ ਦੇ ਪੰਜਾਬ ਪ੍ਰਧਾਨ ਰਾਕੇਸ਼ ਗੋਇਲ ਜੀ, ਰਜਿੰਦਰ ਖੱਤਰੀ, ਸ਼ੋਭਾ ਰਾਣੀ, ਰਿਤੂ ਕੋਸ਼ਲ, ਅਮਰਜੀਤ ਸਿੰਘ ਅਮਰੀ ਜ਼ਿਲ੍ਹਾ ਪ੍ਰਧਾਨ, ਰਾਜੀਵ ਪਾਂਜਾ, ਰਵੀ ਮੋਹਣ, ਅਮਿਤ ਸਾਂਪਲਾ, ਸਾਹਿਲ ਸਾਂਪਲਾ, ਸੋਨੂੰ ਦਿਨਕਰ, ਰੋਬਿਨ ਸਾਂਪਲਾ, ਸ਼ੀਤਲ ਅੰਗੂਰਾਲ, ਭੁਪਿੰਦਰ ਕੁਮਾਰ ਰਾਜੂ, ਪ੍ਰਸ਼ੋਤਮ ਗੋਗੀ, ਬੱਲੀ ਕੋਟਲੀ, ਸੋਨੂੰ ਹੰਸ , ਦੀਪਕ ਬਾਵਾ, ਪਵਨ ਹੰਸ, ਕਾਲਾ ਕੋਟਲੀ, ਬਲਵੀਰ ਲਾਲ ਬੀਰੂ, ਅਤੇ ਹੋਰ ਵੀ ਸੀਨੀਅਰ ਭਾਜਪਾ ਆਗੂ ਸ਼ਾਮਲ ਹੋਏ।

ਇਨਸਾਫ ਰੈਲੀ ਵਿੱਚ ਇੰਨਾ ਵੱਡਾ ਹੁੰਗਾਰਾ ਵੇਖ ਕਿ ਕੈਪਟਨ ਸਰਕਾਰ ਅਤੇ ਪ੍ਰਸ਼ਾਸ਼ਨ ਨੇ ਰੈਲੀ ਨੂੰ ਅੱਗੇ ਨਹੀਂ ਵਧਣ ਦਿੱਤਾ ਅਤੇ ਸਾਰੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ।