ਭਾਰਤੀ ਜਨਤਾ ਪਾਰਟੀ ਪੰਜਾਬ ਆਈ ਟੀ ਅਤੇ ਸੋਸ਼ਲ ਮੀਡੀਆ ਵਿਭਾਗ ਦੀ ਪ੍ਰਦੇਸ਼ ਕਾਰਜਕਾਰੀ ਬੈਠਕ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਵਿਚ ਹੋਈ |

ਭਾਰਤੀਯ ਜਨਤਾ ਪਾਰਟੀ ਆਈ.ਟੀ ਸੈਲ ਪੰਜਾਬ ਦੀ ਮੀਟਿੰਗ ਚੰਡੀਗੜ੍ਹ ਦਫਤਰ ਚ'
ਭਾਰਤੀਯ ਜਨਤਾ ਪਾਰਟੀ ਆਈ.ਟੀ ਸੈਲ ਪੰਜਾਬ ਦੀ ਮੀਟਿੰਗ ਚੰਡੀਗੜ੍ਹ ਦਫਤਰ ਚ’

ਭਾਰਤੀਯ ਜਨਤਾ ਪਾਰਟੀ ਆਈ.ਟੀ ਸੈਲ ਪੰਜਾਬ ਦੀ ਮੀਟਿੰਗ ਚੰਡੀਗੜ੍ਹ ਦਫਤਰ ਚ’ ਭਾਜਪਾ ਪੰਜਾਬ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਭਾਜਪਾ ਪੰਜਾਬ ਦੇ ਦੋਨੇ ਜਨਰਲ ਸਕੱਤਰ ਸ਼੍ਰੀ ਜੀਵਨ ਗੁਪਤਾ ਤੇ ਸ਼੍ਰੀ ਸ਼ੁਭਾਸ਼ ਸ਼ਰਮਾ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਤੇ ਵਰਕਰਾਂ ਦਾ ਮਾਰਗ ਦਰਸ਼ਨ ਕੀਤਾ। ਸ਼੍ਰੀ ਰਾਕੇਸ਼ ਗੋਇਲ ਜੀ ਇੰਚਾਰਜ਼ ਭਾਜਪਾ ਆਈ.ਟੀ ਸੈਲ ਪੰਜਾਬ ਨੇ ਵਰਕਰਾਂ ਨੂੰ ਆਈ.ਟੀ ਤੇ ਸ਼ੋਸਲ ਮੀਡੀਆ ਦੇ ਵਿਸ਼ੇਸ਼ ਵਿਸ਼ਿਆਂ ਨਾਲ ਜਾਣੂ ਕਰਵਾਇਆ ਤੇ ਆਏ ਹੋਏ ਵਰਕਰਾਂ ਦਾ ਧੰਨਵਾਦ ਕੀਤਾ।