ਹਰ ਕੋਈ ਕਿਸਾਨਾਂ ਦੀ ਮਜਬੂਰੀ ਨੂੰ ਜਾਣਦਾ ਅਤੇ ਸਮਝਦਾ ਸੀ। ਜਿਹੜੀਆਂ ਸਰਕਾਰਾਂ ਸਾਡੇ ਤੋਂ ਪਹਿਲਾਂ ਸਨ ਉਹ ਵੀ ਕਿਸਾਨਾਂ ਨੂੰ ਮਾਰਕੀਟ ਦੇ ਨਾਲ ਖੁੱਲਾ ਬਾਜ਼ਾਰ ਦੇਣ ਦੀ ਵਕਾਲਤ ਕਰਦੀਆਂ ਸਨ।

131713946_1625458614304880_7546176802793188181_o
ਹਰ ਕੋਈ ਕਿਸਾਨਾਂ ਦੀ ਮਜਬੂਰੀ ਨੂੰ ਜਾਣਦਾ ਅਤੇ ਸਮਝਦਾ ਸੀ। ਜਿਹੜੀਆਂ ਸਰਕਾਰਾਂ ਸਾਡੇ ਤੋਂ ਪਹਿਲਾਂ ਸਨ ਉਹ ਵੀ ਕਿਸਾਨਾਂ ਨੂੰ ਮਾਰਕੀਟ ਦੇ ਨਾਲ ਖੁੱਲਾ ਬਾਜ਼ਾਰ ਦੇਣ ਦੀ ਵਕਾਲਤ ਕਰਦੀਆਂ ਸਨ। ਇਸ ਬਾਰੇ ਸੰਵਾਦ ਦੀ ਪ੍ਰਕਿਰਿਆ ਸਾਲ 2001 ਵਿੱਚ ਅਟਲ ਜੀ ਦੀ ਸਰਕਾਰ ਸਮੇਂ ਸ਼ੁਰੂ ਹੋਈ ਸੀ। ਅਟਲ ਜੀ ਤੋਂ ਬਾਅਦ, ਕੇਂਦਰ ਵਿਚ 10 ਸਾਲ ਕਾਂਗਰਸ ਦੀ ਸਰਕਾਰ ਰਹੀ ਅਤੇ ਉਹਨਾਂ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਇਹ ਸੁਧਾਰ ਕਰਨ ਬਾਰੇ ਲਿਖਿਆ ਸੀ ਅਤੇ ਇਨ੍ਹਾਂ ਸੁਧਾਰਾਂ ਦੇ ਸਮਰਥਨ ਵਿਚ ਵੀ ਸੀ।
#ModiWithFarmers