6 ਮਹੀਨਿਆਂ ਵਿੱਚ, ਤਕਰੀਬਨ ਡੇਢ ਲੱਖ ਸਿਖਲਾਈ ਅਤੇ ਵੈਬਿਨਾਰ ਸੈਸ਼ਨਾਂ ਦੁਆਰਾ, ਵੱਖ-ਵੱਖ ਮਾਮਲਿਆਂ ਅਤੇ ਨਵੇਂ ਖੇਤੀਬਾੜੀ ਕਾਨੂੰਨਾਂ ਅਸੀਂ ਕਰੋੜਾਂ ਕਿਸਾਨਾਂ ਤੱਕ ਲੈਕੇ ਗਏ ।
ਜਦੋਂ 2014 ਵਿੱਚ ਐਨਡੀਏ ਦੀ ਸਰਕਾਰ ਬਣੀ ਸੀ, ਅਸੀਂ ਖੇਤੀਬਾੜੀ ਸੁਧਾਰਾਂ ਬਾਰੇ ਇੱਕ ਨਵੀਂ ਚਰਚਾ ਸ਼ੁਰੂ ਕੀਤੀ ਸੀ। ਰਾਜ ਸਰਕਾਰਾਂ ਨੂੰ ਮਾਡਲ ਕਾਨੂੰਨ ਭੇਜੇ ਗਏ ਸਨ। ਮੁੱਖ ਮੰਤਰੀਆਂ ਦੀਆਂ ਕਮੇਟੀਆਂ ਵਿੱਚ ਵਿਚਾਰ ਵਟਾਂਦਰੇ ਹੋਏ। 6 ਮਹੀਨਿਆਂ ਵਿੱਚ, ਅਸੀਂ ਇਸ ਮਾਮਲੇ ਨੂੰ ਕਰੋੜਾਂ ਕਿਸਾਨਾਂ ਤੱਕ ਲੈਕੇ ਗਏ । ਤਕਰੀਬਨ ਡੇਢ ਲੱਖ ਸਿਖਲਾਈ ਅਤੇ ਵੈਬਿਨਾਰ ਸੈਸ਼ਨਾਂ ਦੁਆਰਾ, ਕਿਸਾਨਾਂ ਨਾਲ ਜੁੜੇ ਵੱਖ-ਵੱਖ ਮਾਮਲਿਆਂ ਅਤੇ ਨਵੇਂ ਖੇਤੀਬਾੜੀ ਕਾਨੂੰਨਾਂ ਦੀਆਂ ਵਿਵਸਥਾਵਾਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਫਿਰ ਨਵੇਂ ਖੇਤੀਬਾੜੀ ਕਾਨੂੰਨ ਹੋਂਦ ਵਿਚ ਆਏ।