State President Video ਭਾਜਪਾ ਡਰਨ ਵਾਲੀ ਨਹੀਂ ਉਹ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਘੁਟਾਲਿਆਂ ਨੂੰ ਜੱਗ ਜਾਹਰ ਕਰਦੀ ਰਹੇਗੀ। ਪੰਜਾਬ ਦੀ ਸਰਕਾਰ ਆਪਣੀ ਵਿਰੋਧੀ ਪਾਰਟੀਆਂ ਦੀ ਅਵਾਜ ਨੂੰ ਬੰਦ ਕਰਨ ਲਈ ਝੂਠੇ ਪਰਚੇ ਦਰਜ ਕਰ ਰਹੀ ਹੈ। ਪੰਜਾਬ ਵਿੱਚ ਕਾਂਗਰਸ ਸਰਕਾਰ ਆਪਣੀ ਨਾਕਾਮੀਆਂ ਨੂੰ ਛੁਪਾਉਣ ਲਈ ਕਿਸਾਨ ਭਰਾਵਾਂ ਵਿਚ ਅਫਵਾਹਾਂ ਫੈਲਾ ਰਹੀ ਹੈ, ਸੁਨੀਲ ਜਾਖੜ ਜੀ ਮੈਨੂੰ ਬਹਿਸ ਕਰਨ ਦੀ ਚੁਨੌਤੀ ਦੇਣ ਤੋਂ ਪਹਿਲਾ ਰਾਹੁਲ ਗਾਂਧੀ ਅਤੇ ਸ: ਮਨਮੋਹਨ ਸਿੰਘ ਜੀ ਨਾਲ ਬਹਿਸ ਕਰਨ 1/2